ਹੱਥ ਫੜ੍ਹ ਚੱਲਣਾ ਸਿਖਾਇਆ ਤੂੰ, ਹਰ ਇਕ ਮੋੜ ਤੇ ਸੰਭਾਲ ਲਏ,ਸਾਡੇ ਪਾਪਾ ਜੀ ਨੇ ਸਾਡੀ ਜ਼ਿੰਦਗੀ ਦੇ, ਸਾਰੇ ਰਸਤੇ ਨਿਵਾਰ ਲਏ।ਸਾਡਾ ਪਾਪਾ ਜੀ ਜੱਗ ਤੋਂ ਵੱਖਰਾ ਐ, ਰੱਬ ਦਾ ਦੂਜਾ ਰੂਪ ਲੱਗਦਾ,ਤੇਰੀ ਉਂਗਲੀ ਫੜ੍ਹ ਕੇ ਤੁਰੇ ਆਂ, ਹੁਣ ਦੁਨੀਆਂ ਦਾ ਕੋਈ ਡਰ ਨਹੀਂ ਲੱਗਦਾ। ।Love you ਪਾਪਾ ਜੀ... ਤੂੰ ਸਾਡਾ ਸੱਚਾ ਸਹਾਰਾ ਐ।